ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟ੍ਰਿਕ ਅਤੇ ਬਾਰਵੀਂ ਸ਼ੇ੍ਣੀਆਂ ਲਈ ਪੰਜਾਬ ਓਪਨ ਸਕੂਲ ਸਿੱਖਿਆ ਪ੍ਰਣਾਲੀ ਅਧੀਨ ਦਾਖਲਾ ਖੁੱਲ੍ਹਾ ਹੈ | Thursday June 8, 2017
ਮੈਟ੍ਰਿਕ ਸ਼ੇ੍ਣੀ ਵਿੱਚ ਦਾਖਲੇ ਲਈ ਵਿਦਿਆਰਥੀ ਘੱਟ ਤੋਂ ਘੱਟ 15 ਸਾਲ ਦੀ ਉਮਰ ਪੂਰੀ ਕਰਦਾ ਹੋਵੇ ਅਤੇ 6 ਸੌਖੇ ਵਿਸ਼ਿਆਂ ਦੀ ਚੋਣ ਕਰ ਸਕਦਾ ਹੈ | ਜਾਂ Thursday June 8, 2017
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟ੍ਰਿਕੁਲੇਸ਼ਨ ਜਾਂ ਇਸ ਦੇ ਬਰਾਬਰ ਦੀ ਪਰੀਖਿਆ ਵਿੱਚੋਂ ਫੇਲ੍ਹ ਹੋ ਚੁੱਕਾ ਹੋਵੇ | ਜਾਂ Thursday June 8, 2017
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨੌਵੀਂ ਸ਼ੇ੍ਣੀ ਜਾਂ ਇਸ ਦੇ ਬਰਾਬਰ ਦੀ ਪਰੀਖਿਆ ਪਾਸ ਕੀਤੀ ਹੋਵੇ/ਨੌਵੀਂ ਦੀ ਪ੍ਰੀਖਿਆ ਲਈ ਰਜਿਸਟਰਡ ਹੋਣ ਮਗਰੋਂ ਫੇਲ੍ਹ ਹੋ ਚੁੱਕਾ ਹੋਵੇ ਜਾਂ ਫੇਰ ਪੜ੍ਹਾਈ ਅਧੂਰੀ ਛੱਡ ਚੁੱਕਾ ਹੋਵੇ | Thursday June 8, 2017
ਬਾਰਵੀਂ ਸ਼ੇ੍ਣੀਆਂ ਲਈ ਵਿਦਿਆਰਥੀ ਆਰਟਸ ਗਰੁੱਪ ਵਿੱਚ ਦੋ ਲਾਜ਼ਮੀ ਵਿਸ਼ਿਆਂ ਤੋਂ ਇਲਾਵਾਂ ਕੋਈ 3 ਸੌਖੇ ਵਿਸ਼ਿਆਂ ਦੀ ਚੌਣ ਕਰ ਸਕਦਾ ਹੈ | Thursday June 8, 2017
ਮੈਟ੍ਰਿਕ ਸ਼ੇ੍ਣੀ ਵਿੱਚੋਂ ਫੇਲ੍ਹ ਵਿਦਿਆਰਥੀ ਵੱਧ ਤੋਂ ਵੱਧ 4 ਵਿਸ਼ਿਆਂ ਵਿੱਚ ਕਰੈਡਿਟ ਕੈਰੀ (ਭਾਵ ਪਹਿਲਾਂ ਪਾਸ ਕੀਤੇ ਵਿਸ਼ਿਆਂ ਦਾ ਲਾਭ) ਦੀ ਸੁਵਿਧਾ ਲੈ ਸਕਦਾ ਹੈ ਅਤੇ ਕੋਈ ਦੋ ਸੌਖੇ ਵਿਸ਼ਿਆਂ ਦੀ ਚੌਣ ਕਰ ਸਕਦਾ ਹੈ | Thursday June 8, 2017
ਮੈਟ੍ਰਿਕ ਅਤੇ ਬਾਰਵੀਂ ਲਈ ਪੰਜਾਬ ਓਪਨ ਸਕੂਲ ਵੱਲੋਂ ਕਿਤਾਬਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ | Thursday June 8, 2017
ਕੰਪਾਰਟਮੈਂਟ / ਰੀਅਪੀਅਰ ਵਿਸ਼ਿਆਂ ਦੀ ਪ੍ਰੀਖਿਆਂ ਪਾਸ ਕਰਨ ਲਈ 3 ਸਾਲਾਂ ਵਿੱਚ 6 ਮੌਕੇ ਮਿਲਦੇ ਹਨ | Thursday June 8, 2017